ਵਿਕੀਪੀਡੀਆ:ਬਾਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬੀ ਵਿਕੀਪੀਡੀਆ

ਪੰਜਾਬੀ ਵਿਕੀਪੀਡੀਆ ਇਸ ਵੇਲ਼ੇ ਮੀਡੀਆਵਿਕੀ ਦਾ 1.35.0-wmf.32 (2bf2aeb) ਵਰਜਨ ਵਰਤ ਰਿਹਾ ਹੈ।
ਹਾਲ ਦੀ ਘੜੀ ਵਿਕੀ ’ਤੇ 34,382 ਸਮੱਗਰੀ ਸਫ਼ੇ ’ਤੇ ਹਨ ਅਤੇ ਕੁੱਲ ਸਫ਼ੇ 1,18,929 ਹਨ।
ਵਿਕੀ ਦੇ ਕੁੱਲ 33,104 ਰਜਿਸਟਰ ਵਰਤੋਂਕਾਰਾਂ (8 ਐਡਮਿਨ) ਨੇ ਕੁੱਲ 5,15,908 ਫੇਰ-ਬਦਲ ਕੀਤੇ ਹਨ।
ਇਸ ਵੇਲ਼ੇ ਵਿਕੀ ’ਤੇ 1,433 ਫ਼ਾਈਲਾਂ/ਤਸਵੀਰਾਂ ਹਨ।

ਉੱਪਰ ਦਿੱਤੀ ਜਾਣਕਾਰੀ 26 ਮਈ 2020 ਦੇ 19:48 (UTC) ਮੁਤਾਬਕ ਸਹੀ ਹੈ। ਜਾਣਕਾਰੀ ਨੂੰ ਤਾਜ਼ਾ ਕਰੋ

ਵਿਕੀਪੀਡੀਆ ਅਜ਼ਾਦ ਸਮੱਗਰੀ ਵਾਲਾ ਇਕ ਗਿਆਨਕੋਸ਼ ਹੈ ਜਿਸ ਵਿਚ ਕੋਈ ਵੀ ਲਿਖ ਜਾਂ ਫੇਰ-ਬਦਲ ਕਰ ਸਕਦਾ ਹੈ।

ਵਿਕੀਪੀਡੀਆ ਆਪਣੀ ਮਰਜ਼ੀ ਨਾਲ਼ ਬਿਨਾਂ ਕਿਸੇ ਕੀਮਤ ਦਿੱਤੇ ਯੋਗਦਾਨ ਦੇਣ ਵਾਲ਼ੇ ਗੁੰਮਨਾਮ ਇੰਟਰਨੈੱਟ ਵਰਤੋਂਕਾਰਾਂ ਦੁਆਰਾ ਲਿਖਿਆ ਜਾਂਦਾ ਹੈ। ਜਿਸ ਕੋਲ਼ ਵੀ ਇੰਟਰਨੈੱਟ ਦੀ ਸਹੂਲਤ ਹੋਵੇ ਉਹ ਵਿਕੀਪੀਡੀਆ ਵਿਚ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ ਪਰ ਕੁਝ ਹਾਲਤਾਂ ਵਿਚ ਲੇਖਾਂ ਨੂੰ ਤਬਾਹੀ ਤੋਂ ਬਚਾਉਣ ਲਈ ਫੇਰ-ਬਦਲ ਕਰਨ ’ਤੇ ਪਾਬੰਦੀ ਹੁੰਦੀ ਹੈ। ਵਿਕੀਪੀਡੀਆ ਪੰਜ ਥੰਮਾਂ ਦੇ ਪੰਜ ਬੁਨਿਆਦੀ ਅਸੂਲਾਂ ’ਤੇ ਅਮਲ ਕਰਦਿਆਂ ਹੋਇਆਂ ਚਲਾਇਆ ਜਾਂਦਾ ਹੈ।

ਇਹ ਵੀ ਵੇਖੋ[ਸੋਧੋ]