ਨੋਵਾ ਸਕੋਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੋਵਾ ਸਕੋਸ਼ਾ
Nouvelle-Écosse (ਫ਼ਰਾਂਸੀਸੀ)
Alba Nuadh (ਗੇਲਿਕ)
ਝੰਡਾ ਕੁਲ-ਚਿੰਨ੍ਹ
ਮਾਟੋ: Munit Haec et Altera Vincit
(ਲਾਤੀਨੀ: ਇੱਕ ਰੱਖਿਆ ਕਰਦਾ ਹੈ ਅਤੇ ਦੂਜਾ ਸਰ ਕਰਦਾ ਹੈ)
ਰਾਜਧਾਨੀ ਹੈਲੀਫ਼ੈਕਸ
ਸਭ ਤੋਂ ਵੱਡਾ ਮਹਾਂਨਗਰ ਹੈਲੀਫ਼ੈਕਸ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ (ਯਥਾਰਥ)
ਵਾਸੀ ਸੂਚਕ ਨੋਵਾ ਸਕੋਸ਼ੀ
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰ ਜਾਨ ਜੇਮਜ਼ ਗਰਾਂਟ
ਮੁਖੀ ਡੈਰਲ ਡੈਕਸਟਰ (NDP)
ਵਿਧਾਨ ਸਭਾ ਨੋਵਾ ਸਕੋਸ਼ਾ ਸਭਾ ਸਦਨ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 11 of 308 (3.6%)
ਸੈਨੇਟ ਦੀਆਂ ਸੀਟਾਂ 10 of 105 (9.5%)
ਮਹਾਂਸੰਘ 1 ਜੁਲਾਈ 1867 (ਪਹਿਲਾ, ON, QC, NB ਸਮੇਤ)
ਖੇਤਰਫਲ  12ਵਾਂ ਦਰਜਾ
ਕੁੱਲ 55,283 km2 (21,345 sq mi)
ਥਲ 53,338 km2 (20,594 sq mi)
ਜਲ (%) 2,599 km2 (1,003 sq mi) (4.7%)
ਕੈਨੇਡਾ ਦਾ ਪ੍ਰਤੀਸ਼ਤ 0.6% of 9,984,670 km2
ਅਬਾਦੀ  7ਵਾਂ ਦਰਜਾ
ਕੁੱਲ (2011) 9,21,727 [1]
ਘਣਤਾ (2011) 17.28/km2 (44.8/sq mi)
GDP  7ਵਾਂ ਦਰਜਾ
ਕੁੱਲ (2009) C$34.283 ਬਿਲੀਅਨ[2]
ਪ੍ਰਤੀ ਵਿਅਕਤੀ C$34,210 (11ਵਾਂ)
ਛੋਟੇ ਰੂਪ
ਡਾਕ-ਸਬੰਧੀ NS
ISO 3166-2 CA-NS
ਸਮਾਂ ਜੋਨ UTC-4
ਡਾਕ ਕੋਡ ਅਗੇਤਰ B
ਫੁੱਲ
Trailing arbutus 2006.jpg
  ਮੇ ਫੁੱਲ
ਦਰਖ਼ਤ
Picea rubens cone.jpg
  ਲਾਲ ਚੀੜ
ਪੰਛੀ
OspreyNASA.jpg
  ਓਸਪਰੀ
ਵੈੱਬਸਾਈਟ www.gov.ns.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਨੋਵਾ ਸਕੋਸ਼ਾ ("ਨਵਾਂ ਸਕਾਟਲੈਂਡ", ਉੱਚਾਰਨ /ˌnvə ˈskʃə/; ਫ਼ਰਾਂਸੀਸੀ: Nouvelle-Écosse; ਸਕਾਟਲੈਂਡੀ ਗੇਲੀ: Alba Nuadh)[3] ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਅੰਧ ਕੈਨੇਡਾ ਵਿਚਲੇ ਚਾਰਾਂ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਸੂਬਾ ਹੈ।[4] ਇਹ ਭੂ-ਮੱਧ ਰੇਖਾ ਅਤੇ ਉੱਤਰੀ ਧਰੁਵ ਦੇ ਲਗਭਗ ਬਿਲਕੁਲ ਵਿਚਕਾਰ (44º 39' N ਅਕਸ਼ਾਂਸ਼) ਪੈਂਦਾ ਹੈ ਅਤੇ ਇਹਦੀ ਸੂਬਾਈ ਰਾਜਧਾਨੀ ਹੈਲੀਫ਼ੈਕਸ ਹੈ। ਕੈਨੇਡਾ ਦਾ ਦੂਜਾ ਸਭ ਤੋਂ ਛੋਟਾ ਸੂਬਾ ਹੈ[5] ਜਿਹਦਾ ਖੇਤਰਫਲ 55,284 ਵਰਗ ਕਿ.ਮੀ. ਹੈ ਜਿਸ ਵਿੱਚ ਬ੍ਰਿਟਨ ਅੰਤਰੀਪ ਅਤੇ 3,800 ਤਟਵਰਤੀ ਟਾਪੂ ਵੀ ਸ਼ਾਮਲ ਹਨ। 20011 ਵਿੱਚ ਇਹਦੀ ਅਬਾਦੀ 921,727 ਸੀ[1] ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਸੂਬਾ ਹੈ।

ਹਵਾਲੇ[ਸੋਧੋ]