ਕੈਨੇਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਣਕ: 60°N 95°W / 60°N 95°W / 60; -95

ਕੈਨੇਡਾ
ਖੜਵੀਆਂ ਤਿੰਨ ਪੱਟੀਆਂ (ਸੁਰਖ, ਚਿੱਟਾ, ਸੁਰਖ) ਨਾਲ ਗੱਬੇ ਸੁਰਖ ਮੇਪਲ ਪੱਤਾ ਕੈਨੇਡਾ ਦੀ ਮੋਹਰ
ਝੰਡਾ ਮੋਹਰ
ਨਆਰਾ: A Mari Usque Ad Mare  (ਲਾਤੀਨੀ)
ਆ ਮਾਰੀ ਉਸਕੁਏ ਅੱਦ ਮਾਰੇ
(ਪੰਜਾਬੀ: "ਸਮੁੰਦਰ ਤੋਂ ਸਮੁੰਦਰ ਤੱਕ")
ਐਨਥਮ: "ਓ ਕੈਨੇਡਾ"
ਸ਼ਾਹੀ ਐਨਥਮ"ਰੱਬਾ ਰਾਣੀ ਨੂੰ ਬਚਾ"[1]
Projection of North America with Canada in green
ਰਾਜਧਾਨੀਓਟਾਵਾ
45°24′N 75°40′W / 45.400°N 75.667°W / 45.400; -75.667
ਸਭ ਤੋਂ ਵੱਡਾ ਸ਼ਹਿਰ ਟੋਰਾਂਟੋ
ਐਲਾਨ ਬੋਲੀਆਂ
  • ਅੰਗਰੇਜ਼ੀ
  • ਫ਼ਰੌਂਸੇ
ਜ਼ਾਤਾਂ
ਧਰਮ
ਡੇਮਾਨਿਮ ਕੈਨੇਡੀਅਨ
ਸਰਕਾਰ ਫ਼ੈਡਰਲ ਪਾਰਲੀਮੈਂਟਰੀ
ਕਾਇਦਾ ਸਾਜ਼ ਮੌਨਆਰਕੀ ਅਧੀਕ
ਨੁਮਾਇੰਦਕ ਜਮਹੂਰੀਅਤ[2]
 •  ਮੌਨਆਰਕੀ ਇਲਿਜ਼ਾਬਿਥ।I
 •  ਗਵਰਨਰ ਜਰਨੈਲ ਜੂਲੀ ਪੇਟੀ
 •  ਪ੍ਰਾਇਮ ਮਿਨਿਸਟਰ ਜਸਟਿਨ ਟਰੂਡੋ
ਕਾਇਦਾ ਸਾਜ਼ ਢਾਂਚਾ ਪਾਰਲੀਮੈਂਟ
 •  ਉੱਚ ਮਜਲਸ ਸੈਨਟ
 •  ਹੇਠ ਮਜਲਸ ਆਮ ਮਜਲਸ
ਕਾਇਮੀ
 •  ਕੈਨੇਡਾ ਦੀ ਕਲੋਨੀ (ਫ੍ਰਾਂਸ) 24 ਜੁਲਾਈ, 1534 
 •  ਕੈਨੇਡਾ ਦੀ ਕਲੋਨੀ (ਬਰਤਾਨੀਆ ਨੇ ਜਿੱਤਿਆ) 10 ਫਰਵਰੀ, 1763 
 •  ਖੁਦਮੁਖਤਿਆਰੀ 1 ਜੁਲਾਈ, 1867 
 •  ਕੌਮੀ ਅਜ਼ਾਦੀ 11 ਦਸੰਬਰ, 1931 
 •  ਪੂਰੀ ਅਜ਼ਾਦੀ 17 ਅਪ੍ਰੈਲ, 1982 
ਰਕਬਾ
 •  ਕੁੱਲ 9 km2 (2ਜਾ)
3 sq mi
 •  ਪਾਣੀ (%) 8.92 (891,163 km2 / 344,080 mi2)
ਅਬਾਦੀ
 •  Q4 2016 ਅੰਦਾਜਾ 36,443,632[3] (37ਵਾਂ)
 •  2011 ਮਰਦਮਸ਼ੁਮਾਰੀ 33,476,688[4]
 •  ਗਾੜ੍ਹ 3.41/km2 (228ਵਾਂ)
8.3/sq mi
GDP (PPP) 2019 ਅੰਦਾਜ਼ਾ
 •  ਕੁੱਲ $1.672 ਟ੍ਰਿਲਿਅਨ[5] (15ਵਾਂ)
 •  ਫ਼ੀ ਸ਼ਖ਼ਸ $51,546[5] (20ਵਾਂ)
GDP (ਨਾਂ-ਮਾਤਰ) 2019 ਅੰਦਾਜ਼ਾ
 •  ਕੁੱਲ $1.820 ਟ੍ਰਿਲੀਅਨ[5] (10ਵਾਂ)
 •  ਫ਼ੀ ਸ਼ਖ਼ਸ $48,601[5] (15ਵਾਂ)
ਜੀਨੀ (2015)Negative increase 31.8[6]
ਗੱਬੇ
HDI (2017)ਵਾਧਾ  0.926[7]
ਬਹੁਤ ਸਿਖਰ · 12ਵਾਂ
ਕਰੰਸੀ ਕੈਨੇਡੀਅਨ ਡਾਲਰ ($) (CAD)
ਟਾਈਮ ਜ਼ੋਨ (UTC−3.5 to −8)
 •  ਗਰਮੀਆਂ (DST)  (UTC−2.5 to −7)
ਤਰੀਕ ਲਿਖਣ ਦਾ ਫ਼ੋਰਮੈਟ
  • dd-mm-yyyy
  • mm-dd-yyyy
  • yyyy-mm-dd (CE)
ਡਰਾਈਵ ਕਰਨ ਦਾ ਪਾਸਾ ਸੱਜਾ
ਕੌਲਿੰਗ ਕੋਡ +1
ਇੰਟਰਨੈਟ TLD .ca

ਕੈਨੇਡਾ ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 99.8ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।

ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ 1763 ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ ਸਨ। 1867 ਵਿੱਚ, ਤਿੰਨ ਬਰਤਾਨਵੀ ਬਸਤੀਆਂ ਕਨਫੈਡਰੇਸ਼ਨ ਰਾਹੀਂ ਇਕੱਠੀਆਂ ਹੋ ਕੇ ਕੈਨੇਡਾ ਬਣੀਆਂ ਇਸ ਵਕਤ ਕੈਨੇਡਾ ਵਿੱਚ ਸਿਰਫ਼ 4 ਸੂਬੇ ਸਨ, ਪਰ 1867 ਤੋਂ ਬਾਅਦ ਹੋਰ ਸੂਬੇ ਅਤੇ ਰਾਜਖੇਤਰ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦਾ ਕੈਨੇਡਾ ਉੱਤੇ ਕਾਬੂ ਘਟਣ ਲੱਗਾ, ਸੰਨ 1982 ਵਿੱਚ ਕੈਨੇਡਾ ਮਤੇ (ਐਕਟ) ਰਾਹੀਂ ਕੈਨੇਡਾ ਨੂੰ ਆਪਣੇ ਸੰਵਿਧਾਨ ਨੂੰ ਬਦਲਣ ਲਈ ਬਰਤਾਨੀਆ ਤੋਂ ਖੁੱਲ੍ਹ ਮਿਲ ਗਈ।

ਨਾਂ[ਸੋਧੋ]

ਸ਼ਬਦ "ਕੈਨੇਡਾ" ਸੇਂਟ ਲਾਰੰਸ ਦਰਿਆ ਦੁਆਲੇ ਰਹਿਣ ਵਾਲੇ ਪੁਰਾਣੇ ਰੈੱਡ ਇੰਡੀਅਨ ਅਰੋਕਵੀਨ ਲੋਕਾਂ ਦੀ ਬੋਲੀ ਵਿੱਚ ਕਨਾਟਾ ਨੂੰ ਕਹਿੰਦੇ ਸੀ ਜਿਸਦਾ ਮਤਲਬ ਗਰਾਂ ਜਾਂ ਪਿੰਡ ਸੀ। 1535 ਵਿੱਚ ਹੁਣ ਦੇ ਕੇਬੈਕ ਸ਼ਹਿਰ ਵਾਲੀ ਥਾਂ ਤੇ ਵਸਣ ਵਾਲਿਆਂ ਨੇ ਫ਼ਰਾਂਸ ਦੇ ਖੋਜੀ ਜੀ ਕੋਈ ਕਾਰ ਟੀਰ ਨੂੰ ਸਿੱਟਾ ਡਾਕੂ ਨਾਂ ਦੇ ਪਿੰਡ ਦੀ ਰਾਹ ਦੱਸਦਿਆਂ ਹੋਇਆਂ ਇਹ ਸ਼ਬਦ ਵਰਤਿਆ, ਜੀ ਕੋਈ ਕਾਰ ਟੀਰ ਨੇ ਇਹ ਸ਼ਬਦ ਫ਼ੇਰ ਇਸ ਸਾਰੇ ਥਾਂ ਲਈ ਵਰਤਿਆ ਜਿਹੜਾ ਸਿੱਟਾ ਡਾਕੂ ਨਾਂ ਦੇ ਆਗੂ ਥੱਲੇ ਆਂਦਾ ਸੀ। 1545 ਵਿੱਚ ਯੂਰਪੀ ਕਿਤਾਬਾਂ ਤੇ ਨਕਸ਼ਿਆਂ ਵਿੱਚ ਇਸ ਇਲਾਕੇ ਦਾ ਨਾਂ ਕੈਨੇਡਾ ਪੈ ਚੁੱਕਿਆ ਸੀ। 17ਵੀਂ ਤੇ ਅਗੇਤਰੀ 18ਵੀਂ ਸਦੀ ਦੇ ਨਵੇਂ ਫ਼ਰਾਂਸ ਦੇ ਦਰਿਆ ਸੇਂਟ ਲਾਰੰਸ ਦੇ ਦੁਆਲੇ ਦੇ ਤੇ ਵੱਡੀਆਂ ਝੀਲਾਂ ਦੇ ਉਤਲੇ ਥਾਂ ਨੂੰ ਕੈਨੇਡਾ ਆਖਿਆ ਗਿਆ। ਇਹ ਥਾਂ ਫਿਰ ਦੋ ਬਰਤਾਨਵੀ ਬਸਤੀਆਂ ਉਤਲਾ ਕੈਨੇਡਾ ਤੇ ਹੇਠਲਾ ਕੈਨੇਡਾ ਵਿੱਚ ਵੰਡਿਆ ਗਿਆ।

ਇਤਿਹਾਸ[ਸੋਧੋ]

2006 ਦੀ ਮਰਦਮਸ਼ੁਮਾਰੀ ਦੇ ਇਲਾਕਿਆਂ ਦੀਆਂ ਮੁੱਖ ਨਸਲਾਂ
     ਕੈਨੇਡਿਅਨ     ਅੰਗਰੇਜ਼ੀ     ਫ਼ਰਾਂਸਿਸੀ     ਸਕਾਟਿਸ਼     ਜਰਮਨ

     ਇਤਾਲਵੀ     ਆਦਿਵਾਸੀ     ਯੂਕ੍ਰੇਨਿਅਨ     ਭਾਰਤੀ     ਇਨੁਇਤ

ਕੈਨੇਡਾ ਵਿੱਚ ਇਨਸਾਨ ਦੇ ਵਸਣ ਦੇ ਸਭ ਤੋਂ ਪੁਰਾਣੇ ਨਸ਼ਾਂ 24,500 ਮ ਪ ਯਕੋਨ ਤੋਂ ਲਬੇ ਨੇ ਤੇ 7500 ਮ ਪ ਪੁਰਾਣੇ ਥਲਵੇਂ ਔਨਟਾਰੀਵ ਤੋਂ। 15ਵੀਂ ਤੇ 16ਵੀਂ ਸਦੀ ਵਿੱਚ ਯੂਰਪੀ ਖੋਜੀਆਂ ਦੇ ਆਨ ਤੇ ਪੁਰਾਣੇ ਲੋਕਾਂ ਦੀ ਗਿਣਤੀ 5 ਲੱਖ ਦੇ ਨੇੜੇ ਸੀ। ਯੂਰਪੀ ਲੋਕਾਂ ਨਾਲ਼ ਆਏ ਕਜ ਰੋਗਾਂ ਬਾਝੋਂ ਜਿਹਨਾਂ ਦਾ ਕੋਈ ਤੋੜ ਨਹੀਂ ਸੀ ਇਹ ਪੁਰਾਣੇ ਲੋਕ ਥੋੜੇ ਰੀਨਦੇ ਗੇਅ। ਅਨੀਵੀਟ ਤੇ ਮਿੱਟੀ ਪੁਰਾਣੇ ਲੋਕ ਨੇਂ। ਯੂਰਪੀ ਲੋਕ ਪਹਿਲੀ ਵਾਰੇ ਉਹਦੋਂ ਇਥੇ ਵਸਣ ਲੱਗੇ ਜਦੋਂ 1000 ਵਿੱਚ ਵਾਈ ਕੰਗ ਨੇ ਨਿਊਫ਼ਾਊਂਡਲੈਂਡ ਤੇ ਨਗਰੀ ਵਸਾਈ। ਫ਼ਿਰ ਹੋਰ ਯੂਰਪੀ ਖੋਜੀ ਤੇ ਵਸਨੀਕ 1467 ਤੱਕ ਇਥੇ ਨਾਂ ਆਈ ਜਦੋਂ ਜਾਣ ਕਾਬੋਟ ਇੱਕ ਇਤਾਲਵੀ ਖੋਜੀ ਨੇ ਬਹਿਰ ਔਕਿਆਨੋਸ ਦਾ ਕੁੰਡਾ ਇੰਗਲੈਂਡ ਲਈ ਖੋਜਿਆ। ਬਾਸਕ ਤੇ ਪੁਰਤਗੇਜ਼ੀ ਮਛੇਰਿਆਂ ਨੇਂ 16ਵੀਂ ਸਦੀ ਦੇ ਮੁੱਢ ਵਿੱਚ ਇਥੇ ਬਹਿਰ ਔਕਿਆਨੋਸ ਦੇ ਕੰਡਿਆਂ ਤੇ ਮੌਸਮੀ ਗੁਰਾਂ ਵਸਾਈ। 1534 ਵਿੱਚ ਫ਼ਰਾਂਸੀਸੀ ਖੋਜੀ ਜੀਕੋਈ ਕਾਰ ਟੀਰ ਨੇ ਦਰੀਆਏ ਸੇਂਟ ਲਾਰੰਸ ਨੂੰ ਖੋਜਿਆ ਤੇ 24 ਜੁਲਾਈ ਨੂੰ ਦਸ ਮੀਟਰ (33 ਫੁੱਟ) ਦੀ ਇੱਕ ਸਲੀਬ ਜੀਦੇ ਅਤੇ "ਸ਼ਾਹ ਫ਼ਰਾਂਸਿਸ ਜਿਊਂਦਾ ਰੋਏ" ਲਿਖਿਆ ਸੀ, ਗੱਡੀ। 1583 ਵਿਚ ਹਮਫ਼ਰੇ ਗਿਲਬਰਟ ਨੇ ਸੇਂਟ ਜਾਨ (ਨਿਊਫ਼ਾਊਂਡਲੈਂਡ ਤੇ ਲਿਬਰਾ ਡਰ) ਨੂੰ ਅੱਲਜ਼ਬਿੱਥ 1 ਦੇ ਨਾਂ ਤੇ ਇੱਕ ਅੰਗਰੇਜ਼ੀ ਕਲੋਨੀ ਕਲੇਮ ਕੀਤਾ। ਸੀਮਲ ਡੀ ਸ਼ੀਪਲੀਨ, ਇੱਕ ਫ਼ਰਾਂਸੀਸੀ ਖੋਜੀ 1603 ਵਿੱਚ ਆਇਆ ਤੇ 1605 ਨੂੰ ਪਹਿਲੀ ਪੱਕੀ ਯੂਰਪੀ ਨਗਰੀ ਪੋਰਟ ਰਾਇਲ ਤੇ 1608 ਵਿੱਚ ਕਿਊਬਿਕ ਸ਼ਹਿਰ ਦਾ ਮੁੱਢ ਰੱਖਿਆ। ਫ਼ਰਾਂਸੀਸੀ ਵਸਨੀਕ ਦਰੀਆਏ ਮਿਸੀਸਿੱਪੀ ਦੇ ਦੁਆਲੇ ਲਵੀਜ਼ਿਆਨਾ ਤੱਕ, ਦਰੀਆਏ ਸੇਂਟ ਲਾਰੰਸ ਦੇ ਦੁਆਲੇ, ਮਾਰ ਟਾਈਮਜ਼, ਖ਼ਲੀਜ ਹਡਸਨ, ਤੇ ਵੱਡੀਆਂ ਝੀਲਾਂ ਦੇ ਦੁਆਲੇ ਵਸੇ। 17ਵੀਂ ਸਦੀ ਦੇ ਵਸ਼ਕਾਰ ਵਿੱਚ ਅਰੀਕਵੀ ਲੜਾਈਆਂ ਉਤਲੇ ਅਮਰੀਕਾ ਦੇ ਫ਼ਰ ਦੇ ਕਾਰੋਬਾਰ ਤੇ ਮਿਲ ਮਾਰਨ ਲਈ ਦੇਸੀ ਕਬਿਆਲਯਾਂ ਦੇ ਵਸ਼ਕਾਰ ਹੋਈਆਂ ਜਿਹਨਾਂ ਨੂੰ ਫ਼ਰਾਂਸ, ਨੈਦਰਲੈਂਡਜ਼ ਤੇ ਇੰਗਲੈਂਡ ਵੱਲੋਂ ਹੱਲਾ ਸ਼ੇਰੀ ਮਿਲ ਰਈ ਸੀ। ਅੰਗਰੇਜ਼ਾਂ ਨੇ 1610 ਵਿੱਚ ਨਿਊਫ਼ਾਊਂਡਲੈਂਡ ਤੇ ਦੋ ਨਿਗੁਰਿਆਂ ਬਣਾਈਆਂ। ਦੱਖਣ ਵੱਲ ਤੇਰਾਂ ਨਿਗੁਰਿਆਂ ਏਸ ਦੇ ਮਗਰੋਂ ਬਣੀਆਂ। 1713 ਨੂੰ ਨਵਾ ਸਕੋਟਿਆ ਅੰਗਰੇਜ਼ਾਂ ਲੀਲੀਆ। ਸੱਤ ਸਾਲਾ ਲੜਾਈ ਮਗਰੋਂ 1763ਵਿੱਚ ਚੋਖਾ ਸਾਰਾ ਨਵਾਂ ਫ਼ਰਾਂਸ ਬਰਤਾਨੀਆ ਨੇ ਲੀਲੀਆ। 1663 ਦੇ ਸ਼ਾਹੀ ਹੋ ਕੇ ਬਾਝੋਂ ਨਵੇਂ ਫਰਾਂਸ ਤੋਂ ਸੂਬਾ ਕਿਊਬਿਕ ਬਣਾਇਆ ਗਿਆ। 1769 ਵਿੱਚ ਪ੍ਰਿੰਸ ਐਡਵਰਡ ਆਈਲੈਂਡ ਵੱਖਰਾ ਕੀਤਾ ਗਿਆ। 1774 ਦੇ ਕਿਊਬਿਕ ਐਕਟ ਵਿੱਚ ਫ਼ਰਾਂਸੀਸੀ ਬੋਲੀ ਕਨੂੰਨ ਤੇ ਰਿਵਾਜ ਦੇ ਚੱਲਣ ਦੀ ਕਿਊਬਿਕ ਵਿੱਚ ਅਜ਼ਾਦੀ ਦਿੱਤੀ ਗਈ। 1783 ਦੀ ਪੈਰਿਸ ਟਰੀਟੀ ਵਿੱਚ ਵੱਡੀਆਂ ਝੀਲਾਂ ਤੋਂ ਥੱਲੇ ਦੀ ਥਾਂ ਅਮਰੀਕਾ ਨੂੰ ਦੇ ਦਿੱਤੀ ਗਈ। ਨਿਊ ਬਰੋਨਸੋਕ, ਨਵਾ ਸਕੋਟਿਆ ਤੋਂ ਵੱਖਰਾ ਕੀਤਾ ਗਿਆ। 1791 ਵਿੱਚ ਕਿਊਬਿਕ ਨੂੰ ਉੱਪਰਲੇ ਕੈਨੇਡਾ ਤੇ ਹੇਠਲੇ ਕੈਨੇਡਾ ਵਿੱਚ ਵੰਡ ਦਿੱਤਾ ਗਿਆ।

ਭੂਗੋਲ[ਸੋਧੋ]

ਕੈਨੇਡਾ ਉਤਲੇ ਅਮਰੀਕਾ ਦੇ ਵੱਡੇ ਹਿੱਸੇ ਤੇ ਫੈਲਿਆ ਹੋਇਆ ਹੈ। ਇਸਦੀ ਸਰਹੱਦ ਅਮਰੀਕਾ ਨਾਲ ਦੱਖਣ ਵੱਲੋਂ ਤੇ ਅਮਰੀਕੀ ਸੂਬੇ ਅਲਾਸਕਾ ਨਾਲ਼ ਉੱਤਰ ਲੈਂਦੇ ਵੱਲ ਰਲਦਾ ਹੈ। ਕੈਨੇਡਾ ਦੇ ਚੜ੍ਹਦੇ ਪਾਸੇ ਬਹਿਰ ਔਕਿਆਨੋਸ ਤੇ ਲਹਿੰਦੇ ਵੱਲ ਬਹਰਾਲਕਾਹਲ ਹੈ ਤੇ ਉੱਤਰ ਵੱਲ ਉਤਲਾ ਜੰਮਿਆ ਸਮੁੰਦਰ ਹੈ। ਗਰੀਨਲੈਂਡ ਉੱਤਰ ਚੜ੍ਹਦੇ ਵੱਲ ਤੇ ਸੇਂਟ ਪੈਰੇ ਤੇ ਮਾਇਕਲੀਵਨ ਨਿਊਫ਼ਾਊਂਡਲੈਂਡ ਜ਼ਜ਼ੀਰੇ ਦੇ ਦੱਖਣ ਵਿੱਚ ਹੈ। ਕੈਨੇਡਾ (ਪਾਣੀ ਰਲ਼ਾ ਕੇ) ਥਾਂ ਨਾਪ ਨਾਲ਼ ਰੋਸ ਦੇ ਮਗਰੋਂ ਦੁਨੀਆ ਦਾ ਦੂਜਾ ਵੱਡਾ ਦੇਸ ਏ। ਸਿਰਫ਼ ਸੁੱਕੀ ਥਾਂ ਨਾਲ਼ ਇਹ ਦੁਨੀਆ ਦਾ ਚੌਥਾ ਵੱਡਾ ਦੇਸ ਏ। ਅਲਸਮੀਰ ਜ਼ਜ਼ੀਰੇ ਦੇ ਉਤਲੇ ਪਾਸੇ ਦੁਨੀਆਂ ਦੀ ਸੱਤ ਤੋਂ ਉਤਲੀ ਥਾਂ ਵਾਲੀ ਨਗਰੀ ਹੈ। ਕੈਨੇਡੀ ਆਰਕਟਿਕ ਦਾ ਚੋਖਾ ਥਾਂ ਬਰਫ਼ ਤੇ ਪੱਕੀ ਜੰਮੀ ਥਾਂ ਵਾਲਾ ਏ। ਕੈਨੇਡਾ ਕੋਲ ਦੁਨੀਆ ਦਾ ਸਭ ਤੋਂ ਲੰਮਾਂ ਸਮੁੰਦਰੀ ਕੁੰਡਾ ਏ ਜਿਹੜਾ 202,080 ਕਿਲੋਮੀਟਰ (125,570 ਮੀਲ) ਏ। ਏਦੇ ਨਾਲ਼ ਈ ਉਹਦਾ ਅਮਰੀਕਾ ਨਾਲ਼ ਬਾਰਡਰ 8,891 ਕਿਲੋਮੀਟਰ (5,525 ਮੀਲ) ਏ ਜਿਹੜਾ ਦੁਨੀਆ ਵਿੱਚ ਸਭ ਤੋਂ ਲੰਮਾਂ ਏ। ਕੈਨੇਡਾ ਵਿੱਚ 31,700 ਝੀਲਾਂ ਨੇਂ। ਇੰਨੀਆਂ ਕਿਸੇ ਹੋਰ ਦੇਸ਼ ਵਿੱਚ ਨਹੀਂ। ਟਿੱਲਾ ਲੌ ਗਾਣ 5,959 ਮੀਟਰ (19,551 ਫੁੱਟ) ਉਚਾਈ ਪੱਖੋਂ ਕੈਨੇਡਾ ਦੀ ਸਭ ਤੋਂ ਉੱਚੀ ਥਾਂ ਹੈ। ਮੈਕਨਜ਼ੀ ਦਰਿਆ 1,738 ਕਿਲੋਮੀਟਰ ਦੀ ਲੰਬਾਈ ਨਾਲ਼ ਸਭ ਤੋਂ ਲੰਮਾਂ ਦਰਿਆ ਹੈ ਤੇ ਪਾਣੀ ਦੇ ਵਹਾਅ ਦੇ ਹਿਸਾਬ ਨਾਲ਼ ਦਰਿਆ ਸੇਂਟ ਲਾਰੰਸ ਸਭ ਤੋਂ ਵੱਡਾ ਦਰਿਆ ਹੈ।

ਵਿਦੇਸ਼ ਨੀਤੀ[ਸੋਧੋ]

ਕੈਨੇਡਾ ਦੀ ਸਰਕਾਰ ਦਾ ਦੂਜੇ ਦੇਸ਼ਾਂ ਦੀ ਅੰਦਰੂਨੀ ਸਿਆਸਤ ਵਿਚ ਦਖਲ ਨਾ ਦੇਣ ਬਾਰੇ ਸਪਸ਼ਟ ਨੀਤੀ ਹੈ। ਇਹ ਆਪਣੇ ਦੇਸ਼ ਦੀ ਜ਼ਮੀਨ ਨੂੰ ਹੋਰਨਾਂ ਦੇਸ਼ਾਂ ਦੇ ਸਿਆਸਤਦਾਨਾਂ ਲਈ ਦੁਰਵਰਤੋਂ ਕਰਨ ਦੀ ਖੁੱਲ੍ਹ ਵੀ ਨਹੀਂ ਦਿੰਦੀ।[9]

ਸੂਬੇ ਅਤੇ ਰਾਜਖੇਤਰ[ਸੋਧੋ]

ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
ਵਿਕਟੋਰੀਆਵਾਈਟਹਾਰਸਐਡਮੈਂਟਨਯੈਲੋਨਾਈਫ਼ਰੇਜੀਨਾਵਿਨੀਪੈੱਗਇਕਾਲੀਤਟੋਰਾਂਟੋਓਟਾਵਾਕੇਬੈਕਫ਼ਰੈਡਰਿਕਟਨਸ਼ਾਰਲਟਟਨਹੈਲੀਫ਼ੈਕਸਸੇਂਟ ਜਾਨਉੱਤਰ-ਪੱਛਮੀ ਰਾਜਖੇਤਰਸਸਕਾਚਵਾਨਨਿਊਫ਼ਾਊਂਡਲੈਂਡ ਅਤੇ ਲਾਬਰਾਡੋਰਨਿਊ ਬਰੰਸਵਿਕਵਿਕਟੋਰੀਆਯੂਕੋਨਬ੍ਰਿਟਿਸ਼ ਕੋਲੰਬੀਆਵਾਈਟਹਾਰਸਐਲਬਰਟਾਐਡਮੈਂਟਨਰੇਜੀਨਾਯੈਲੋਨਾਈਫ਼ਨੂਨਾਵੁਤਵਿਨੀਪੈੱਗਮੈਨੀਟੋਬਾਓਂਟਾਰੀਓਇਕਾਲੀਤਓਟਾਵਾਕੇਬੈਕਟੋਰਾਂਟੋਕੇਬੈਕ ਸਿਟੀਫ਼ਰੈਡਰਿਕਟਨਸ਼ਾਰਲਟਟਾਊਨਨੋਵਾ ਸਕੋਸ਼ਾਹੈਲੀਫ਼ੈਕਸਪ੍ਰਿੰਸ ਐਡਵਰਡ ਟਾਪੂਸੇਂਟ ਜਾਨਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
About this image


ਬਾਹਰੀ ਕੜੀਆਂ[ਸੋਧੋ]

{{{1}}}

  1. D. Michael Jackson (2013). The Crown and Canadian Federalism. Dundurn. p. 199. ISBN 978-1-4597-0989-8. 
  2. Hail, M; Lange, S (February 25, 2010). "Federalism and Representation in the Theory of the Founding Fathers: A Comparative Study of US and Canadian Constitutional Thought". Publius: the Journal of Federalism. 40 (3): 366–388. doi:10.1093/publius/pjq001. 
  3. "CANSIM – 051-0005 – Estimates of population, Canada, provinces and territories". Statistics Canada. 2016. Retrieved December 18, 2016. 
  4. Statistics Canada (January 30, 2013). "Population and dwelling counts, for Canada, provinces and territories, 2011 and 2006 censuses". Retrieved December 2, 2013. 
  5. 5.0 5.1 5.2 5.3 International Monetary Fund. "Report for Selected Countries and Subjects: Canada". Retrieved August 13, 2016. 
  6. OECD Economic Surveys: Canada 2018. OECD Economic Surveys: Canada. OECD Publishing. 2018. p. 10. ISBN 978-92-64-30073-6. doi:10.1787/eco_surveys-can-2018-en. Retrieved December 12, 2018. 
  7. "2017 Human Development Report". United Nations Development Programme. 2017. Retrieved September 14, 2018. 
  8. "Religions in Canada—Census 2011". Statistics Canada/Statistique Canada. May 8, 2013. Archived from the original on May 15, 2013. 
  9. "'ਆਪ' ਵਿਧਾਇਕਾਂ ਦੀ ਬੇਰੰਗ ਵਾਪਸੀ". ਪੰਜਾਬੀ ਟ੍ਰਿਬਿਊਨ. 2018-07-23. Retrieved 2018-08-08.