ਹੈਲੀਫ਼ੈਕਸ, ਨੋਵਾ ਸਕੋਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੈਲੀਫ਼ੈਕਸ
Halifax
ਮਾਟੋ: "E Mari Merces"  (ਲਾਤੀਨੀ)
"From the Sea, Wealth"
ਗੁਣਕ: 44°51′16″N 63°11′57″W / 44.85444°N 63.19917°W / 44.85444; -63.19917
ਸਥਾਪਤ ੧ ਅਪ੍ਰੈਲ ੧੯੯੬
ਸਰਕਾਰ
 - ਕਿਸਮ ਖੇਤਰੀ ਨਗਰਪਾਲਿਕਾ
ਸਭ ਤੋਂ ਵੱਧ ਉਚਾਈ
ਸਭ ਤੋਂ ਘੱਟਾ ਉਚਾਈ
ਅਬਾਦੀ (੨੦੧੧)
 - ਖੇਤਰੀ ਨਗਰਪਾਲਿਕਾ 4,13,710[1][2]
 - ਸ਼ਹਿਰੀ 297
 - ਮੁੱਖ-ਨਗਰ 4,13,700
ਸਮਾਂ ਜੋਨ ਅੰਧ ਮਿਆਰੀ ਵਕਤ (UTC−੪)
 - ਗਰਮ-ਰੁੱਤ (ਡੀ0ਐੱਸ0ਟੀ) ਅੰਧ ਮਿਆਰੀ ਵਕਤ (UTC−੩)
ਡਾਕ ਕੋਡ B3H ਤੋਂ B3S
ਵੈੱਬਸਾਈਟ www.halifax.ca
*ਮੱਧਵਰਤੀ ਘਰਾਣਾ ਆਮਦਨ, ੨੦੦੫ (ਸਾਰੇ ਘਰਾਣੇ)

ਹੈਲੀਫ਼ੈਕਸ ਖੇਤਰੀ ਨਗਰਾਪਾਲਿਕਾ (ਅੰਗਰੇਜ਼ੀ ਉਚਾਰਨ: /ˈhælɨfæks/; ਆਮ ਤੌਰ 'ਤੇ ਹੈਲੀਫ਼ੈਕਸ) ਕੈਨੇਡਾ ਦੇ ਸੂਬੇ ਨੋਵਾ ਸਕੋਸ਼ਾ ਦੀ ਰਾਜਧਾਨੀ ਹੈ। ਇਸ ਖੇਤਰੀ ਨਗਰਾਪਾਲਿਕਾ ਦੀ ਅਬਾਦੀ ੨੦੧੧ ਮਰਦਮਸ਼ੁਮਾਰੀ ਵੇਲੇ ੩੯੦,੦੯੬ ਸੀ ਅਤੇ ਇਹਦੇ ਸ਼ਹਿਰੀ ਇਲਾਕੇ ਦੀ ਅਬਾਦੀ ੨੯੭,੯੪੩ ਸੀ।[3][4] ਇਹ ਅੰਧ ਕੈਨੇਡਾ ਖੇਤਰ ਦਾ ਸਭ ਤੋਂ ਵੱਡਾ ਅਬਾਦੀ ਕੇਂਦਰ ਹੈ ਅਤੇ ਕੇਬੈਕ ਸ਼ਹਿਰ ਤੋਂ ਪੂਰਬ ਵੱਲ ਦਾ ਸਭ ਤੋਂ ਵੱਧ ਅਬਾਦੀ ਵਾਲਾ ਕੈਨੇਡੀਆਈ ਸ਼ਹਿਰ ਹੈ। ਮਨੀਸੀ ਰਸਾਲੇ ਵੱਲੋਂ ਇਹਨੂੰ ੨੦੧੨ ਲਈ ਕੈਨੇਡਾ ਵਿੱਚ ਰਹਿਣ ਲਈ ਚੌਥਾ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਿਆ ਹੈ।[5]

ਹਵਾਲੇ[ਸੋਧੋ]